Bahot acha program Hy Facebook reel pe dekha phir you tube pr search kya Aik ache mood MN Punjab k msail KO dekhaya gya. Menu v comment Punjabi Ch likhna chahi da c....
Comedey is good .aap ke Programe is good . Make Programe on canda Amri Can people there is no job on leave place bernogaee local people not give respect india.
ਬਹੁਤ ਵਧੀਆ ਗੱਲ ਹੁੰਦੀ ਤਾਂ ਲੋਕਾ ਨੂੰ ਜਾਗਰੂਕ ਕਰਨ ਦੇ ਲਈ ਧੰਨਵਾਦ ਕਿਰਪਾ ਕਰਕੇ ਨਸ਼ਿਆਂ ਦੇ ਵਿਰੁੱਧ ਬਣਾਉ ਜੀ
ਪਰਮਾਤਮਾ ਨੇ ਤਿੰਨਾਂ ਨੂੰ ਹੀ ਬਹੁਤ ਵਧੀਆ ਹੁਨਰ ਦਿੱਤਾ ਹੈ, ਮਜਾਕ ਵੀ ਬਹੁਤ ਵਧੀਆ ਤੇ ਸੁਨੇਹਾ ਵੀ ਬਹੁਤ ਵਧੀਆ, ਵਾਹਿਗੁਰੂ ਜੀ ਇਹਨਾਂ ਨੂੰ ਤਰੱਕੀਆਂ ਬਖਸ਼ੇ🙏🙏🙏🙏🙏
, ਤੁਹਾਡਾ ਪ੍ਰੋਗਰਾਮ ਮੈਨੂੰ ਬੁਹਤ ਚੰਗਾ ਲਗਦਾ ਹੈ ਜੀ
ਬਹੁਤ ਹੀ ਖੂਬਸੂਰਤ ਵੀਡੀਓ ਹੈ ਜੀ ਖੂਬ ਹਸਾਇਆ ਇੰਨਾ ਨੇ ਗੱਲਾਂ ਮਾਰਦੀ😂😂😂😂😂
ਬਿਲਕੁੱਲ ਸਹੀ ਗੱਲਾਂ ਕੀਤੀਆਂ
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ।
ਹਾਸੇ ਠੱਠੇ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
Right
❤❤
ਵੈਰੀ ਗੁੱਡ ਅੱਜ਼ ਤਾਂ ਮਿਦੇ ਨੇ ਸਿਰਾ ਈ ਲਾ ਤਾ ਫੁੱਲ ਐਕਟਿੰਗ
ਬਹੁਤ ਵਧੀਆ ਹੈ ਜੀ
ਬਹੁਤ ਵਧੀਆ ਲੱਗਿਆ ਇਹ ਨਾਟਕ ਪਹਿਲੀ ਵਾਰ ਇਹਨਾਂ ਦਾ ਕੋਈ ਨਾਟਕ ਏਨਾ ਵਧੀਆ ਲੱਗਿਆ
😢ਮੰਗਾ,ਸਾਰੀ ਐਕਟਿੰਗ, ਵਧੀਆ ਕਰਦੀ,ਪਰ ਨੀਲਮ ਦੀ ਹਾਸੀ ਲੋਕੀ ਨੂੰ ਪਸੰਦ ਨੀ ਆਉਦੀ ਬਹੁਤ ਨਜਾਇਜ਼ ਹੱਸਦੀ ਵੱਧ ਹੱਸਦੀ ਤਾਹੀ ਸੋਅ ਲੋਕਾਂ ਨੂੰ ਪਸੰਦ ਘੱਟ ਆਉਦੀ ਇਨਾਂ ਤਾ ਅਰਚਣਾ ਪੂਰਨ ਸਿੰਘ ਨਹੀਂ ਹੱਸਦੀ ਹੈਗੀ ਹਾਸੀ ਘਟਾਉ ਨੀਲਮ ਦੀ😅😊ਮੰਗਾ,ਬਾਈ ਫੱਟਾ ਚੱਕਦੀ ਤਾਹੀ ਲੋਕ ਦੇਖਦੀ😅
😮😮😮😂🎉😂👌🏻💙
ਪੰਜਾਬੀਆਂ ਨੂੰ ਭਵਿੱਖ ਦੀ ਚੇਤਾਵਨੀ ਹੈ ਜੇ ਕੋਈ ਸਮਝੇ।
ਓ ਜੀ ਤੁਸੀ ਛਾ ਗਏ prime ਹਾਸ਼ੀਆ ਪ੍ਰੋਗਰਾਮ ਵਾਲਿਓ ❤ ਜਿਉਂਦੇ ਵੱਸਦੇ ਰਹੋ .ਪੰਜਾਬ ਦਾ ਕੋੜਾ ਸੱਚ
Is nu dekh ke samjhao Punjabo . Oney wale samay which ki hoga Punjabio. Band karo ina ton khana pina😢
Vemry good actor on the left. Nice comedy and also good message for people to think about.
Best 👌 true 👍
ਬਹੁਤ ਵਧੀਆ ਲਗਦਾ ਬੇਟਾ ਤੁਹਾਡਾ ਮਜ਼ਾਕ ਵਿੱਚ ਸੁਨੇਹਾ ਹੁੰਦਾ ਅਸੀਂ ਫੇਸਬੁੱਕ ਤੇ ਬਹੁਤ ਦੇਖਦੇ ਹਾਂ
ਬਹੁਤ ਵਧੀਆ ਵੀਡੀਓ ਹੈ
हमको तुम्हारा प्रोग्राम बहुत अच्छा लगी बहुत बढ़िया संदेश दिया 😅😅😅😅
😂😂😂ਵਾਹ ਬਹੁਤ ਵਧੀਆ ਪ੍ਰੋਗਰਾਮ ਪੰਜਾਬੀ ਅਤੇ ਸੁਨੇਹਾ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤
ਹਾਸੇ ਹਾਸੇ ਚ ਸੱਚੀਆਂ ਗੱਲਾਂ ਕਿਹ ਦਿਤੀਆਂ ਵੀਰ
Good Job USA
ਬਹੁਤ ਸੋਹਣਾ ਪ੍ਰਰੋਗਰਾਮ ਮੈਂ ਤਾਂ ਫੈਨ ਹਾ ਤੁਹਾਡਾ
ਬਹੁਤ ਵਧੀਆ ਜੀ
🙏🙏🙏🙏🙏
ਬਹੁਤ ਹੀ ਵਧੀਆ ਸੁਨੇਹਾ ਹੈ ਜੀ ਜੀਓ ਸਾਰੀ ਟੀਮ 🙏🙏
❤❤❤❤❤❤❤❤❤ ਜਿਉਂਦੇ ਵਸਦੇ ਰਹੋ ❤
ਬਹੁਤ ਵਧੀਆ ਅੱਤ ਕਰਤੀ 🤣🤣🤣👍👍👍👍👍👍👍
ਬਹੁਤ ਵਧੀਆ ਲੱਗਾ ਜੀ ਪ੍ਰੋਗਰਾਮ
ਪਾਦੀ,ਪੈਰ ਜੁੱਤੀ ਨਾ ਪਾਂਦੀ, ਬਹੁਤ ਖੂਬ, ਸ਼ਰਮਾ ਜੀ
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋਏ ਮਿੱਤਰੋ ਹੱਸਦੇ ਵਸਦੇ ਜਿਉਂਦੇ ਵਸਦੇ ਰਹੋ
Medam ji thohada hashna Kamal the he love you mam🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉rana jagjit singh ghumman 🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🎉🎉🎉🎉🎉🎉🎉🎉🎉🎉🎉🎉
ਬਹੁਤ ਵੱਧੀਆਂ ਸੁਨੇਹਾ ਜੀ ਬਸ ਸਮਜਣਾ ਪੈਣਾ ਪੰਜਾਬੀਆਂ ਨੂੰ
ਗੱਲਾਂ ਮਾਰਦੀ😂😂😂😂
Very nice program and msg.... Respect to all 🙏🙏
Mamga bai jindabad.😅 18:58
Ghaint aa😂
Bahot acha program Hy
Facebook reel pe dekha phir you tube pr search kya
Aik ache mood MN Punjab k msail KO dekhaya gya.
Menu v comment Punjabi Ch likhna chahi da c....
ਹਾਸੇ ਹਾਸੇ ਵਿੱਚ ਬਹੁਤ ਵੱਡਾ ਸਨੇਹਾ ਦਿੱਤਾ 😅
Bhayiya bai di gl bilkul shi hai 💙👍🏻🔥😊
ਭਈਆ ਜੀ ਸੱਚ ਕਿਹੰਦੀ ਹੈਗੀ 😂😂
ਹਾਸਾ ਏ ਪਰ ਸੰਚਾ ਏ ਸਰਮ ਕਰੋ 😂 ਹਸ ਲੋ ਲੋਕੋ ਇਕ ਦਿਨ ਰੋਵੇ ਗੇ ਹੁਣ ਹਾਸੋ 😂
bnde nu aandi te budi nu aanda kahna c sareya nu ni aandi😂😂😂😂😂😂
Super g
😂😂😂😂 good
ਗੱਲਾਂ ਮਾਰਦੀ ਫਿਰ ਜੱਟ ਕਰਜ਼ਾਈ ਹੁੰਦੀ ਫਿਰ ਸਪ੍ਰੇ ਪੀਂਦੀ😂
Ohda iljaam vv sarkar te laandi
Galla mardi 😂😂😂😂😂😂😂
Mindeepisoddaberagarkkardita😂😂😂😂😂😂😂😂😂😂😂😂😂😂😂
ਬਹੁਤ ਵਧੀਆ ਮਨੋਰੰਜਨ ਕੀਤਾ ਜੀ । ਧੰਨਵਾਦ।
Gallan Mardi 😂
Very good video
Prime Asia T.V. best ji.Sharma Travels Dabwali
Good work guys keep it up 👌
ਲਗਦੈ ਇਹ ਚੈਨਲ ਵੀ ਕਿਸੇ ਪਰਵਾਸੀ ਵਲੋ ਚਲਾਇਆ ਜਾ ਰਿਹੈ….,
ਜੇ ਕਿਸੇ ਪੰਜਾਬੀ ਵਲੋਂ ਚਲਾਇਆ ਗਿਆ ਹੁੰਦਾ ਤਾਂ ..
“ ਹੁਣ ਨਹੀਂ ਕਰ ਪਾਉਣਗੇ …. “ ਦੀ ਬਜਾਏ “ਹੁਣ ਨਹੀਂ ਕਰ ਸਕਣਗੇ …. ਲਿਖਿਆ ਹੋਣਾ ਸੀ। ਦੱਬੀ ਚੱਲੋ ਕਿਹੜਾ ਪੁੱਛਦੀ ਹੈਗਾ ..! ਵੈਸੇ ਵੀਡੀੳ ਚੰਗੀ ਹੈਗਾ ।
Madam soda hassa bhut shonna ga..Love u.
Very nice 😅
ਆਪ ਆਏ ਬਹਾਰ ਆਈ Brampton Canada
Punjab d Khair hove
Bihari le gye j...
From lehnda punjab
Very nice
Madam chngi ❤
ਬਹੁਤ ਵਧੀਆ👍💯
ਬਹੁਤ, ਵਧੀਆ❤❤❤❤❤
USA. This program is totally different than others
Comedey is good .aap ke
Programe is good . Make Programe on canda Amri
Can people there is no job on leave place bernogaee local people not give respect india.
❤❤❤❤❤❤❤❤
👌👌
Good Neelam
Always manga cool
Very Very Very nice video 👌
,This Program i like very Good Thanks
Nice
ਬਹੁਤ ਵਧੀਆ ਸੁਨੇਹਾ ਦਿੱਤਾ ਹੈ
Manga on the top 😂😂😂
ਬਹੁਤ ਵਧੀਆ ਜੀ ਹਾਸਾ ਬਹੁਤ ਆਇਆ 😂😂😂😂❤️👌👌
Love'
Bahut Wadia Suneha Dita Hai G.🤟
ਬਹੁਤ ਵਧੀਆ।।।।।
😂😂😂😂😂
Parwasi da hor episode banao ji
Beter puma stoppen 😂😂😂😂😂😂😂😂😂😂😂😂😂😂episodberagark😂😂😂😂😂😂
Verygoodmange
ਬਹੁਤ ਵਧੀਆ ਸ਼ਰਮਾ ਜੀ।
ਬਹੁਤ ਵਧੀਆ ਪਰੋਗਰਾਮ ਹੈ ❤❤
ਕੀ ਕਰੀ ਜਾਂਦੀ 😂
Bahut vdia ❤
One episode should be with manga this character (Galla mardi) and sonu situwala together.
❤nice 👌
Very good job ji
👌👌😂
❤❤😊
Kon kon sirf mam da expression dekhn li dekhda
Boht wadiya program ajj da prime hassian team love from Pakistan Faisal abad
Beter puma stoppen 😂😂😂😂😂😂😂😂😂😂😂😂😂😂episodberagark😂😂😂😂😂😂Shi.
ਧੰਨਵਾਦ ਜੀ ਧੰਨਵਾਦ ਤੁਸੀਂ ਸਾਨੂੰ ਸਿੰਚਾਈ ਪੇਸ਼ਕਾਰੀ ਕੀਤੀ
😂😂❤
❤❤
Par oh gal sach aa gyi mooh te hor ashi ihnu Purna bna lyi
Ajj hasa lagda par koda sach a loko sbal jao 1 ho jao
I am from Pakistan we were migration from hoshiyarpur India chakowal
😂😂❤❤
Mindatopcomed🎉🎉🎉🎉🎉🎉🎉
Bohat vdiya lga show 🎉❤